ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕਰਦੇ ਹੋਏ ਵਿਸ਼ਵ ਦੇ 24ਵੇਂ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਰਾਸਮੁਸ ਗੇਮਕੇ ਨੂੰ 32ਵੇਂ ਰਾਊਂਡ 'ਚ ਅਤੇ ਆਖਰੀ-16 'ਚ ਵਿਸ਼ਵ ਦੇ 33ਵੇਂ ਨੰਬਰ ਦੇ ਖਿਡਾਰੀ ਤਾਕੁਮਾ ਓਬਾਯਾਸ਼ੀ ਨੂੰ ਹਰਾਇਆ ਸੀ।

ਪ੍ਰਿਯਾਂਸ਼ੂ ਹੁਣ ਫਾਈਨਲ ਵਿੱਚ ਥਾਂ ਬਣਾਉਣ ਲਈ ਫਰਾਂਸ ਦੇ ਐਲੇਕਸ ਲੈਨੀਅਰ ਨਾਲ ਭਿੜੇਗੀ।