ਲਖਨਊ, ਕੋਲਕਾਤਾ ਨਾਈਟ ਰਾਈਡਰਜ਼ ਨੇ ਐਤਵਾਰ ਨੂੰ ਇੱਥੇ ਆਈਪੀਐਲ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਛੇ ਵਿਕਟਾਂ ’ਤੇ 235 ਦੌੜਾਂ ਬਣਾਈਆਂ।

ਕੇਕੇਆਰ ਲਈ ਸੁਨੀਲ ਨਰਾਇਣ ਨੇ ਸਿਰਫ਼ 39 ਗੇਂਦਾਂ ਵਿੱਚ 81 ਦੌੜਾਂ ਬਣਾਈਆਂ। ਐਲਐਸਜੀ ਲਈ ਨਵੀਨ-ਉਲ-ਹੱਕ ਨੇ ਵੀ ਤਿੰਨ ਵਿਕਟਾਂ ਲਈਆਂ।

ਸੰਖੇਪ ਸਕੋਰ:

ਕੋਲਕਾਤਾ ਨਾਈਟ ਰਾਈਡਰਜ਼: 20 ਓਵਰਾਂ ਵਿੱਚ 6 ਵਿਕਟਾਂ 'ਤੇ 235 ਦੌੜਾਂ (ਸੁਨੀਲ ਨਾਰਾਇਣ 81; ਨਵੀਨ-ਉਲ-ਹਾ 3/49)।