ਘਟਨਾ ਬੁੱਧਵਾਰ ਰਾਤ ਦੀ ਹੈ, ਜਦੋਂ ਮੋਨੂੰ ਸਿੰਘ (24), ਮਨੋਜ ਕੁਮਾਰ (27) ਅਤੇ ਉਸਦੀ ਪਤਨੀ ਯਸ਼ੋਦਾ ਦੇਵੀ (25) ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ।

ਹਾਈ ਟੈਂਸ਼ਨ ਲਾਈਨ ਡਿੱਗਣ ਤੋਂ ਬਾਅਦ ਤਿੰਨ ਰਸੋਈ ਗੈਸ ਸਿਲੰਡਰ ਵੀ ਫਟ ਗਏ, ਜਿਸ ਨਾਲ ਅੱਗ ਫੈਲ ਗਈ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਰੇਹੜ ਦੇ ਐਸਐਚਓ ਧੀਰਜ ਸੋਲੰਕੀ ਅਨੁਸਾਰ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ।

ਬਾਅਦ ਵਿੱਚ ਵਿਆਹ ਦੀ ਰਸਮ ਰੱਖੀ ਗਈ।