ਨਵੀਂ ਦਿੱਲੀ, ਅਮਰੀਕਾ ਦੇ ਟੈਕਸਾਸ ਕੰਪਟਰੋਲਰ ਆਫ ਪਬਲਿਕ ਅਕਾਊਂਟਸ ਨੇ ਆਈਟੀ ਕੰਪਨੀ ਇੰਫੋਸਿਸ ਨੂੰ 3,142.02 ਡਾਲਰ (ਕਰੀਬ 2.60 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਹੈ।

ਰੈਗੂਲੇਟਰੀ ਫਾਈਲਿੰਗ ਦੇ ਅਨੁਸਾਰ, ਅਪ੍ਰੈਲ 2024 ਦੀ ਮਿਆਦ ਲਈ ਵਿਕਰੀ ਟੈਕਸ ਦਾ ਭੁਗਤਾਨ ਨਾ ਕਰਨ ਕਾਰਨ ਜੁਰਮਾਨਾ ਲਗਾਇਆ ਗਿਆ ਸੀ।