ਉਮਰ ਅਬਦੁੱਲਾ ਇੰਜੀਨੀਅਰ ਰਸ਼ੀਦ ਤੋਂ 3857 ਵੋਟਾਂ ਨਾਲ ਪਿੱਛੇ ਹਨ।

ਮਹਿਬੂਬਾ ਮੁਫਤੀ ਮੀਆਂ ਅਲਤਾਫ ਅਹਿਮਦ ਤੋਂ 30,513 ਵੋਟਾਂ ਨਾਲ ਪਿੱਛੇ ਹਨ।

ਐਨਸੀ ਦੇ ਸਈਅਦ ਰੁਹੁੱਲਾ ਮੇਹਦੀ ਪੀਡੀਪੀ ਦੇ ਵਹੀਦ ਪਾਰਾ ਤੋਂ 5,157 ਵੋਟਾਂ ਨਾਲ ਅੱਗੇ ਹਨ।

ਜੰਮੂ ਵਿੱਚ ਭਾਜਪਾ ਦੇ ਜੁਗਲ ਕਿਸ਼ੋਰ ਕਾਂਗਰਸ ਦੇ ਰਮਨ ਭੱਲਾ ਤੋਂ 13,029 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਭਾਜਪਾ ਦੇ ਜਤਿੰਦਰ ਸਿੰਘ ਕਾਂਗਰਸ ਦੇ ਚੌਧਰੀ ਲਾਲ ਸਿੰਘ ਤੋਂ 5,244 ਵੋਟਾਂ ਨਾਲ ਅੱਗੇ ਹਨ।